
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

🚨 ਨਿਊਜ਼ੀਲੈਂਡ ਵਿੱਚ ਕੋਕੀਨ ਦੀ ਵਰਤੋਂ ’ਚ ਤੇਜੀ ਨਾਲ ਹੋ ਰਿਹਾ ਵਾਧਾ, ਹਰ ਹਫ਼ਤੇ ਲਗਭਗ 7 ਕਿਲੋ ਦੀ ਖਪਤ।
ਪ੍ਰਦੀਪ ਚਿੱਜੜਆਕਲੈਂਡ:- 06 ਅਕਤੂਬਰ 2026 ਨਿਊਜ਼ੀਲੈਂਡ ਵਿੱਚ ਕੋਕੀਨ ਦੀ ਵਰਤੋਂ ਪਿਛਲੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਵਧੀ ਹੈ। ਨਵੀਂ ਖੋਜ ਮੁਤਾਬਕ 2026 ਦੀ ਦੂਜੀ ਤਿਮਾਹੀ ਦੌਰਾਨ ਦੇਸ਼ ਵਿੱਚ ਹਰ ਹਫ਼ਤੇ ਲਗਭਗ 7 ਕਿਲੋਗ੍ਰਾਮ ਕੋਕੀਨ ਦੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਕੁਦਰਤ ਦਾ ਕਹਿਰ, ਨਿਊਜ਼ੀਲੈਂਡ ਦਾ ਜਨ ਜੀਵਨ ਹੋਇਆ ਪ੍ਰਭਾਵਿਤ
ਹੋਰ ਪੜ੍ਹੋ: ਕੁਦਰਤ ਦਾ ਕਹਿਰ, ਨਿਊਜ਼ੀਲੈਂਡ ਦਾ ਜਨ ਜੀਵਨ ਹੋਇਆ ਪ੍ਰਭਾਵਿਤਪ੍ਰਦੀਪ ਚਿੱਜ਼ੜ ਆਕਲੈਂਡ:- 22 ਜਨਵਰੀ 2026ਪਿਛਲੇ ਕੁੱਝ ਦਿਨਾ ਨਿਊਜ਼ੀਲੈਂਡ ਦੇ ਬਹੁਤ ਸਾਰੇ ਇਲਾਕਿਆਂ ਮੌਸਮ ਅਨੁਕੂਲ ਨਹੀ ਹੈ ਹੜਾਂ ਕਾਰਨ ਭਾਰੀ ਨੁਕਸਾਨ ਹੋਇਆ।ਮਾਊਂਟ ਮਾਉਂਗਾਨੂਈ ਵਿੱਚ ਪਹਾੜਾ…
-
NZ ਚੋਣ ਮਿਤੀ ਦਾ ਐਲਾਨ
ਹੋਰ ਪੜ੍ਹੋ: NZ ਚੋਣ ਮਿਤੀ ਦਾ ਐਲਾਨਪ੍ਰਦੀਪ ਚਿੱਜੜ ਆਕਲੈਂਡ:- 21 ਜਨਵਰੀ 2026 New Zealand ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਚੋਣ ਮਿਤੀ ਦਾ ਕੀਤਾ ਐਲਾਨ । 7 ਨਵੰਬਰ ਮੁਕੱਰਰ ਕੀਤਾ ਚੋਣਾ…
-
ਨਿਊਮਾਰਕੀਟ ਦੁਕਾਨਦਾਰ ਚਾਕੂ ਨਾਲ ਹਮਲਾਵਧੀਆ ਇਲਾਕਿਆਂ ਵਿਚੋ ਇੱਕ ਹੈ ਨਿਊਮਾਰਕੀਟ।
ਹੋਰ ਪੜ੍ਹੋ: ਨਿਊਮਾਰਕੀਟ ਦੁਕਾਨਦਾਰ ਚਾਕੂ ਨਾਲ ਹਮਲਾਵਧੀਆ ਇਲਾਕਿਆਂ ਵਿਚੋ ਇੱਕ ਹੈ ਨਿਊਮਾਰਕੀਟ।ਪ੍ਰਦੀਪ ਚਿੱਜੜ ਆਕਲੈਂਡ:- 21 ਜਨਵਰੀ 2026 ਨਿਊਮਾਰਕੀਟ ਦੁਕਾਨਦਾਰ ‘ਤੇ ਪੋਕੇਮਾਨ ਕਾਰਡ ਚੋਰੀ ਦੀ ਕੋਸ਼ਿਸ਼ ਦੌਰਾਨ CCTV ਫੁਟੇਜ ‘ਚ ਤਿੰਨ ਨੌਜਵਾਨਾਂ ਨੂੰ ਚੋਰੀ ਕਰਦੇ ਹੋਏ ਦੇਖਿਆ…
-
NZ ਸੁਪਰਐਨੁਏਸ਼ਨ ਵਿੱਚ ਵਾਧਾ 31 ਮਾਰਚ 2026 ਤੋਂ ਸ਼ੁਰੂ
ਹੋਰ ਪੜ੍ਹੋ: NZ ਸੁਪਰਐਨੁਏਸ਼ਨ ਵਿੱਚ ਵਾਧਾ 31 ਮਾਰਚ 2026 ਤੋਂ ਸ਼ੁਰੂਪ੍ਰਦੀਪ ਚਿੱਜੜ ਆਕਲੈਂਡ: :- 20 ਜਨਵਰੀ 2026 ਬਜ਼ੁਰਗਾਂ ਲਈ ਵੱਧ ਭੁਗਤਾਨ ਅਤੇ ਅੱਪਡੇਟ ਕੀਤੀਆਂ ਦਰਾਂ ਦਾ ਐਲਾਨ। ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਨਿਊਜ਼ੀਲੈਂਡ ਸੁਪਰਐਨੁਏਸ਼ਨ…



















