
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

🚨 ਨਿਊਜ਼ੀਲੈਂਡ ਵਿੱਚ ਕੋਕੀਨ ਦੀ ਵਰਤੋਂ ’ਚ ਤੇਜੀ ਨਾਲ ਹੋ ਰਿਹਾ ਵਾਧਾ, ਹਰ ਹਫ਼ਤੇ ਲਗਭਗ 7 ਕਿਲੋ ਦੀ ਖਪਤ।
ਪ੍ਰਦੀਪ ਚਿੱਜੜਆਕਲੈਂਡ:- 06 ਅਕਤੂਬਰ 2026 ਨਿਊਜ਼ੀਲੈਂਡ ਵਿੱਚ ਕੋਕੀਨ ਦੀ ਵਰਤੋਂ ਪਿਛਲੇ ਕੁਝ ਸਾਲਾਂ ਦੌਰਾਨ ਤੇਜ਼ੀ ਨਾਲ ਵਧੀ ਹੈ। ਨਵੀਂ ਖੋਜ ਮੁਤਾਬਕ 2026 ਦੀ ਦੂਜੀ ਤਿਮਾਹੀ ਦੌਰਾਨ ਦੇਸ਼ ਵਿੱਚ ਹਰ ਹਫ਼ਤੇ ਲਗਭਗ 7 ਕਿਲੋਗ੍ਰਾਮ ਕੋਕੀਨ ਦੀ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
Incorporated Societies ਨੂੰ ਨਵੇ Act 2022 ਅਧੀਨ ਮੁੜ ਰਜਿਸਟਰ ਕਰਨਾ ਲਾਜ਼ਮੀ ਹੈ,
ਹੋਰ ਪੜ੍ਹੋ: Incorporated Societies ਨੂੰ ਨਵੇ Act 2022 ਅਧੀਨ ਮੁੜ ਰਜਿਸਟਰ ਕਰਨਾ ਲਾਜ਼ਮੀ ਹੈ,ਪ੍ਰਦੀਪ ਚਿੱਜੜ ਆਕਲੈਂਡ:- 08 ਜਨਵਰੀ 2026 Incorporated Societies Act ਵਿੱਚ ਪਿਛਲੇ ਸਾਲ ਕੁੱਝ ਕੁ ਤਬਦੀਲੀਆਂ ਕੀਤੀਆ ਗਈਆ। ਜਿਸ ਕਰਕੇ 2022 ਕਾਨੂੰਨ ਅਧੀਨ ਮੁੜ ਰਜਿਸਟਰੇਸ਼ਨ ਕਰਨਾ…
-
ਪੁਲਿਸ ਕਰਮਚਾਰੀ ਨੇ ਨੌਕਰੀ ਤੇ ਲੱਗਣ ਤੋਂ ਪਹਿਲਾਂ ਕੀਤੀ ਸੀ ਵੱਡੀ ਧੋਖਾਧੜੀ।
ਹੋਰ ਪੜ੍ਹੋ: ਪੁਲਿਸ ਕਰਮਚਾਰੀ ਨੇ ਨੌਕਰੀ ਤੇ ਲੱਗਣ ਤੋਂ ਪਹਿਲਾਂ ਕੀਤੀ ਸੀ ਵੱਡੀ ਧੋਖਾਧੜੀ।ਪ੍ਰਦੀਪ ਚਿੱਜੜ ਆਕਲੈਂਡ:- 06 ਜਨਵਰੀ 2026 ਇੰਡਿਪੈਂਡੈਂਟ ਪੁਲਿਸ ਕੰਡਕਟ ਅਥਾਰਟੀ (IPCA) ਨੇ ਇਸ ਹਫ਼ਤੇ ਦੋਸ਼ਾਂ ਦੀ ਜਾਂਚ ਦੀ ਇੱਕ ਰਿਪੋਰਟ ਜਾਰੀ ਕੀਤੀ ਹੈ।ਇੱਕ ਪੁਲਿਸ ਕਰਮਚਾਰੀ…
-
ਇਮਰਜੈਂਸੀ ਵਿਭਾਗ ਵਿੱਚ 11 ਘੰਟੇ ਬਾਅਦ ਵੀ ਔਰਤ ਨੂੰ ਡਾਕਟਰ ਨੇ ਨਹੀਂ ਦੇਖਿਆ।
ਹੋਰ ਪੜ੍ਹੋ: ਇਮਰਜੈਂਸੀ ਵਿਭਾਗ ਵਿੱਚ 11 ਘੰਟੇ ਬਾਅਦ ਵੀ ਔਰਤ ਨੂੰ ਡਾਕਟਰ ਨੇ ਨਹੀਂ ਦੇਖਿਆ।ਪ੍ਰਦੀਪ ਚਿੱਜੜ ਆਕਲੈਂਡ:- 05 ਜਨਵਰੀ 2026ਵੇਲਿੰਗਟਨ ਹਸਪਤਾਲਹੈਲਥ ਨਿਊਜ਼ੀਲੈਂਡ ਨੇ ਇੱਕ ਔਰਤ ਤੋਂ ਮੁਆਫੀ ਮੰਗੀ ਹੈ ਜਿਸ ਨੇ ਵੇਲਿੰਗਟਨ ਹਸਪਤਾਲ ਦੇ ਇਮਰਜੈਂਸੀ ਵਿਭਾਗ ਵਿੱਚ 11 ਘੰਟੇ…
-
ਸਾਵਿਤ੍ਰੀਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ
ਹੋਰ ਪੜ੍ਹੋ: ਸਾਵਿਤ੍ਰੀਬਾਈ ਫੂਲੇ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਪ੍ਰਦੀਪ ਚਿੱਜੜ ਆਕਲੈਂਡ:- 03 ਜਨਵਰੀ 2026 ਸਾਵਿਤ੍ਰੀਬਾਈ ਫੂਲੇ ਜੀ ਦਾ 3 ਜਨਵਰੀ 1831ਜਨਮ ਹੋਇਆ.ਉਹ ਇੱਕ ਭਾਰਤੀ educator, ਸਮਾਜ ਸੁਧਾਰਕ ਅਤੇ poet ਸਨ ।ਜਿਨ੍ਹਾਂ ਨੂੰ ਆਧੁਨਿਕ…



















