
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ , ਵੈਸਟ ਆਕਲੈਂਡ ਵਿੱਚ ਚਾਕੂ ਨਾਲ ਹਮਲੇ ਦੀ ਖੌਫ਼ਨਾਕ ਘਟਨਾ, ਤਿੰਨ ਜ਼ਖ਼ਮੀ; ਦੋ ਦੀ ਹਾਲਤ ਨਾਜ਼ੁਕ।
ਗੁਆਂਢੀਆਂ ਨੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆ ਕੇ ਨਿਭਾਈ ਇਨਸਾਨੀਅਤ, ਪੁਲਿਸ ਵੱਲੋਂ ਜਾਂਚ ਜਾਰੀ। ਪ੍ਰਦੀਪ ਚਿੱਜੜਆਕਲੈਂਡ, 5 ਅਕਤੂਬਰ 2026 (ਪੰਜਾਬੀ ਦਰਪਣ) ਨਿਊਜ਼ੀਲੈਂਡ ਦੇ ਵੈਸਟ ਆਕਲੈਂਡ ਇਲਾਕੇ ਗਲੈਂਡਿਨ (Glendene) ਵਿੱਚ ਦੇਰ ਰਾਤ ਇੱਕ ਰਿਹਾਇਸ਼ੀ ਮਕਾਨ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੇ ਅਧਿਆਪਕ ਹੜਤਾਲ ‘ਤੇ ਜਾਣ ਲੱਗੇ ਹਨ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਅਧਿਆਪਕ ਹੜਤਾਲ ‘ਤੇ ਜਾਣ ਲੱਗੇ ਹਨ।14 ਅਕਤੂਬਰ 2025 PARDEEP CHEZZAR AUCKLAND ਇਸ ਹਫ਼ਤੇ ਲਗਭਗ 21,000 ਅਧਿਆਪਕ ਹੜਤਾਲ ਕਰਨ ਲਈ ਤਿਆਰ ਹਨ, ਜੋ ਹਰ ਰੋਜ਼ ਕੁਝ ਖ਼ਾਸ ਜਮਾਤਾਂ ਦੇ ਵਿਦਿਆਰਥੀਆਂ ਨੂੰ…
-
ਬਚੋ ਜੁਰਮਾਨਿਆਂ ਤੋਂ ਬਚੋ
ਹੋਰ ਪੜ੍ਹੋ: ਬਚੋ ਜੁਰਮਾਨਿਆਂ ਤੋਂ ਬਚੋਪ੍ਰਦੀਪ ਚਿੱਜੜਔਕਲੈਂਡ 13 ਅਕਤੂਬਰ 2025ਸਾਲ ਦੇ ਖਤਮ ਹੋਣ ਵਿੱਚ ਕੁਝ ਹੀ ਮਹੀਨੇ ਬਾਕੀ ਹਨ ਤੇ ਬਹੁਤ ਸਾਰੇ ਲੋਕ ਵਿਦੇਸ਼ ਵੱਲ ਨੂੰ ਰੁੱਖ ਕਰ ਰਹੇ ਹਨ…
-
ਬੰਦੀ ਛੋੜ ਦਿਵਸ
ਹੋਰ ਪੜ੍ਹੋ: ਬੰਦੀ ਛੋੜ ਦਿਵਸPARDEEP CHEZZAR 13 OCT 2025 ਗੁਰੂਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨਿਊਲਿਨ ਵਿਖੇ ਬੰਦੀ ਛੋੜ ਦਿਵਸ ਦੇ ਮੋਕੇ ਤੇ ਵਿਸ਼ੇਸ਼ ਦੀਵਾਨ ਸਜਣਗੇ 21 ਅਕਤੂਬਰ ਨੂੰ…
-
ਪਹਿਲੀ ਸਲਾਨਾ ਮੀਟਿੰਗ
ਹੋਰ ਪੜ੍ਹੋ: ਪਹਿਲੀ ਸਲਾਨਾ ਮੀਟਿੰਗਪ੍ਰਦੀਪ ਚਿੱਜੜਆਕਲੈਂਡ 11 ਅਕਤੂਬਰ 2025ਐਨ ਜੈਡ ਸੈਂਟਰਲ ਸਿੱਖ ਅਸੈਸੋਏਸ਼ਨ ਦੀ ਪਹਿਲੀ ਸਲਾਨਾ ਮੀਟਿੰਗ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾਟੋਏਟੋਏ ਵਿਖੇ ਹੋਈ । ਸਭ ਤੋਂ ਪਹਿਲਾਂ ਗੁਰੂ…



















