
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ , ਵੈਸਟ ਆਕਲੈਂਡ ਵਿੱਚ ਚਾਕੂ ਨਾਲ ਹਮਲੇ ਦੀ ਖੌਫ਼ਨਾਕ ਘਟਨਾ, ਤਿੰਨ ਜ਼ਖ਼ਮੀ; ਦੋ ਦੀ ਹਾਲਤ ਨਾਜ਼ੁਕ।
ਗੁਆਂਢੀਆਂ ਨੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆ ਕੇ ਨਿਭਾਈ ਇਨਸਾਨੀਅਤ, ਪੁਲਿਸ ਵੱਲੋਂ ਜਾਂਚ ਜਾਰੀ। ਪ੍ਰਦੀਪ ਚਿੱਜੜਆਕਲੈਂਡ, 5 ਅਕਤੂਬਰ 2026 (ਪੰਜਾਬੀ ਦਰਪਣ) ਨਿਊਜ਼ੀਲੈਂਡ ਦੇ ਵੈਸਟ ਆਕਲੈਂਡ ਇਲਾਕੇ ਗਲੈਂਡਿਨ (Glendene) ਵਿੱਚ ਦੇਰ ਰਾਤ ਇੱਕ ਰਿਹਾਇਸ਼ੀ ਮਕਾਨ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
🔥 ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦਾ ਵੱਡਾ ਐਲਾਨ: ਜਿੱਤ ਹੋਈ ਤਾਂ KiwiSaver ਵਿੱਚ ਨੌਕਰੀਦਾਤਾ ਵਲੋ 6% ਤੱਕ ਲਾਜ਼ਮੀ ਹਿੱਸੇਦਾਰੀ।
ਹੋਰ ਪੜ੍ਹੋ: 🔥 ਨਿਊਜ਼ੀਲੈਂਡ ਦੀ ਲੇਬਰ ਪਾਰਟੀ ਦਾ ਵੱਡਾ ਐਲਾਨ: ਜਿੱਤ ਹੋਈ ਤਾਂ KiwiSaver ਵਿੱਚ ਨੌਕਰੀਦਾਤਾ ਵਲੋ 6% ਤੱਕ ਲਾਜ਼ਮੀ ਹਿੱਸੇਦਾਰੀ।ਲੇਬਰ ਦਾ ਇਹ ਐਲਾਨ 7 ਨਵੰਬਰ 2026 ਦੀ ਚੋਣ ਤੋਂ ਪਹਿਲਾਂ KiwiSaver ਨੂੰ ਲੈ ਕੇ ਪਾਰਟੀਆਂ ਵਿਚਕਾਰ ਵਧ ਰਹੀ ਸਿਆਸੀ ਦੌੜ ਦਾ ਇੱਕ ਹੋਰ ਵੱਡਾ…
-
ਨਿਊਜ਼ੀਲੈਂਡ ਦੀ ACT ਪਾਰਟੀ ਦੇ ਉਮੀਦਵਾਰ ਮਨੂ ਸਿੰਘ MANGERE ਇਲਾਕੇ ਤੋਂ ਨਵੀਂ ਆਵਾਜ਼ ਬਣ ਕੇ ਉਭਰੇ ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀ ACT ਪਾਰਟੀ ਦੇ ਉਮੀਦਵਾਰ ਮਨੂ ਸਿੰਘ MANGERE ਇਲਾਕੇ ਤੋਂ ਨਵੀਂ ਆਵਾਜ਼ ਬਣ ਕੇ ਉਭਰੇ ।MANGERE ਤੋਂ ਉੱਠੀ ਨਵੀਂ ਆਵਾਜ਼: ਮਨੂ ਸਿੰਘ ਨੇ ਰਵਾਇਤੀ ਸਿਆਸਤ ਨੂੰ ਦਿੱਤੀ ਚੁਣੌਤੀ। ਪ੍ਰਦੀਪ ਚਿੱਜੜਆਕਲੈਂਡ:- 13 ਸਤੰਬਰ 2026 ਦੱਖਣੀ ਆਕਲੈਂਡ ਦੇ Mangere ਹਲਕੇ ਤੋਂ ਆਉਣ…
-
🚨 ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪਹਿਲੇ ਹੀ ਦਿਨ ਸਿਟੀ ਰੇਲ ਲਿੰਕ ਨੂੰ ਵੱਡਾ ਝਟਕਾ! ਸਟੇਸ਼ਨ ’ਚ ਅੱਗ ਕਾਰਨ ਟਰੇਨਾਂ ਰੱਦ, ਯਾਤਰੀ ਹੋਏ ਖੱਜਲ-ਖੁਆਰ।
ਹੋਰ ਪੜ੍ਹੋ: 🚨 ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਪਹਿਲੇ ਹੀ ਦਿਨ ਸਿਟੀ ਰੇਲ ਲਿੰਕ ਨੂੰ ਵੱਡਾ ਝਟਕਾ! ਸਟੇਸ਼ਨ ’ਚ ਅੱਗ ਕਾਰਨ ਟਰੇਨਾਂ ਰੱਦ, ਯਾਤਰੀ ਹੋਏ ਖੱਜਲ-ਖੁਆਰ।ਪਹਿਲੇ ਹੀ ਦਿਨ ਅੱਗ ਦੀ ਘਟਨਾ ਨੇ CRL ਦੇ ਇਤਿਹਾਸਕ ਉਦਘਾਟਨ ’ਤੇ ਸਵਾਲ ਤਾਂ ਖੜ੍ਹੇ ਕੀਤੇ ਹਨ, ਪਰ ਅਧਿਕਾਰੀਆਂ ਲਈ ਹੁਣ ਸਭ ਤੋਂ ਵੱਡੀ ਚੁਣੌਤੀ…
-
ਨਿਊਜ਼ੀਲੈਂਡ ਦੇ ਸ਼ਹਿਰ ਪਾਪਾਮੋਆ ਵਿੱਚ ਸਿਆਸੀ ਹੋਰਡਿੰਗਾਂ ’ਤੇ ਵੱਡਾ ਹਮਲਾ — 30 ਦੇ ਕਰੀਬ ਬੋਰਡ ਤੋੜੇ, 43 ਸਾਲਾ ਵਿਅਕਤੀ ਗ੍ਰਿਫ਼ਤਾਰ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਪਾਪਾਮੋਆ ਵਿੱਚ ਸਿਆਸੀ ਹੋਰਡਿੰਗਾਂ ’ਤੇ ਵੱਡਾ ਹਮਲਾ — 30 ਦੇ ਕਰੀਬ ਬੋਰਡ ਤੋੜੇ, 43 ਸਾਲਾ ਵਿਅਕਤੀ ਗ੍ਰਿਫ਼ਤਾਰ।ਪ੍ਰਦੀਪ ਚਿੱਜੜਆਕਲੈਂਡ: 12 ਸਤੰਬਰ 2026 ਪਾਪਾਮੋਆ ਇਲਾਕੇ ਵਿੱਚ ਕਰੀਬ 30 ਸਿਆਸੀ ਹੋਰਡਿੰਗਾਂ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਪੁਲਿਸ ਨੇ 43 ਸਾਲਾ ਟੌਰੰਗਾ ਵਾਸੀ ਨੂੰ…



















