
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ , ਵੈਸਟ ਆਕਲੈਂਡ ਵਿੱਚ ਚਾਕੂ ਨਾਲ ਹਮਲੇ ਦੀ ਖੌਫ਼ਨਾਕ ਘਟਨਾ, ਤਿੰਨ ਜ਼ਖ਼ਮੀ; ਦੋ ਦੀ ਹਾਲਤ ਨਾਜ਼ੁਕ।
ਗੁਆਂਢੀਆਂ ਨੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆ ਕੇ ਨਿਭਾਈ ਇਨਸਾਨੀਅਤ, ਪੁਲਿਸ ਵੱਲੋਂ ਜਾਂਚ ਜਾਰੀ। ਪ੍ਰਦੀਪ ਚਿੱਜੜਆਕਲੈਂਡ, 5 ਅਕਤੂਬਰ 2026 (ਪੰਜਾਬੀ ਦਰਪਣ) ਨਿਊਜ਼ੀਲੈਂਡ ਦੇ ਵੈਸਟ ਆਕਲੈਂਡ ਇਲਾਕੇ ਗਲੈਂਡਿਨ (Glendene) ਵਿੱਚ ਦੇਰ ਰਾਤ ਇੱਕ ਰਿਹਾਇਸ਼ੀ ਮਕਾਨ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
⚡ 💡 ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਾਸੀਆਂ ਲਈ ਬਿਜਲੀ ਬਿੱਲਾਂ ਦਾ ਵੱਡਾ ਝਟਕਾ—ਨੈੱਟਵਰਕ ਚਾਰਜ ਵਧਣ ਨਾਲ ਖਰਚਾ ਹੋਰ ਵਧੇਗਾ।
ਹੋਰ ਪੜ੍ਹੋ: ⚡ 💡 ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਾਸੀਆਂ ਲਈ ਬਿਜਲੀ ਬਿੱਲਾਂ ਦਾ ਵੱਡਾ ਝਟਕਾ—ਨੈੱਟਵਰਕ ਚਾਰਜ ਵਧਣ ਨਾਲ ਖਰਚਾ ਹੋਰ ਵਧੇਗਾ।ਪ੍ਰਦੀਪ ਚਿੱਜੜਆਕਲੈਂਡ:- 30 ਸਤੰਬਰ 2026 ਵੈਲਿੰਗਟਨ ਵਾਸੀਆਂ ਨੂੰ ਬਿਜਲੀ ਦੇ ਵਧਦੇ ਖਰਚਿਆਂ ਤੋਂ ਰਾਹਤ ਮਿਲਣ ਦੀ ਬਜਾਏ ਆਉਣ ਵਾਲੇ ਸਮੇਂ ਵਿੱਚ ਹੋਰ ਵਾਧੇ ਦਾ ਸਾਹਮਣਾ…
-
ਨਿਊਜ਼ੀਲੈਂਡ ਵੀਜ਼ਾ ਸਿਸਟਮ ’ਚ ਵੱਡਾ ਬਦਲਾਅ—ਕੁਝ ਵੀਜ਼ਾ ਅਰਜ਼ੀਆਂ ਹੁਣ ਮਨੁੱਖੀ ਦਖ਼ਲ ਤੋਂ ਬਿਨਾਂ ਵੀ ਮਨਜ਼ੂਰ ਹੋ ਸਕਦੀਆਂ ਹਨ।
ਹੋਰ ਪੜ੍ਹੋ: ਨਿਊਜ਼ੀਲੈਂਡ ਵੀਜ਼ਾ ਸਿਸਟਮ ’ਚ ਵੱਡਾ ਬਦਲਾਅ—ਕੁਝ ਵੀਜ਼ਾ ਅਰਜ਼ੀਆਂ ਹੁਣ ਮਨੁੱਖੀ ਦਖ਼ਲ ਤੋਂ ਬਿਨਾਂ ਵੀ ਮਨਜ਼ੂਰ ਹੋ ਸਕਦੀਆਂ ਹਨ।ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇਹ ਬਦਲਾਅ ਦਰਸਾਉਂਦਾ ਹੈ ਕਿ ਭਵਿੱਖ ਵਿੱਚ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਡਿਜੀਟਲ ਸਿਸਟਮ ਅਤੇ ਆਟੋਮੇਸ਼ਨ ਦੀ ਭੂਮਿਕਾ ਹੋਰ ਵਧ…
-
ਨਿਊਜ਼ੀਲੈਂਡ ਸਰਕਾਰ ਦੇ ਖ਼ਜ਼ਾਨੇ ਨੂੰ ਵੱਡੀ ਰਾਹਤ, 2028/29 ਵਿੱਚ $4 ਬਿਲੀਅਨ ਸਰਪਲੱਸ ਦਾ ਅਨੁਮਾਨ ।
ਹੋਰ ਪੜ੍ਹੋ: ਨਿਊਜ਼ੀਲੈਂਡ ਸਰਕਾਰ ਦੇ ਖ਼ਜ਼ਾਨੇ ਨੂੰ ਵੱਡੀ ਰਾਹਤ, 2028/29 ਵਿੱਚ $4 ਬਿਲੀਅਨ ਸਰਪਲੱਸ ਦਾ ਅਨੁਮਾਨ ।ਪ੍ਰਦੀਪ ਚਿੱਜੜਆਕਲੈਂਡ:-29 ਸਤੰਬਰ 2026 ਨਿਊਜ਼ੀਲੈਂਡ ਸਰਕਾਰ ਦੇ ਚੋਣਾਂ ਤੋਂ ਪਹਿਲਾਂ ਜਾਰੀ ਕੀਤੇ Pre-election Economic and Fiscal Update (PREFU) 2026 ਵਿੱਚ ਸਰਕਾਰੀ ਵਿੱਤੀ ਹਾਲਾਤ ਬਜਟ ਵਿੱਚ…
-
ਪੰਜਾਬ ਫਗਵਾੜਾ LPU ਦਾ ਮਾਮਲਾ: ਪੰਜਾਬ ਮਹਿਲਾ ਕਮਿਸ਼ਨ ਨੇ ਮੰਗੀਆਂ ਵਿਸਥਾਰਤ ਰਿਪੋਰਟਾਂ, ਵਿਦਿਆਰਥਣਾਂ ਦੀ ਸੁਰੱਖਿਆ ’ਤੇ ਸਖ਼ਤ ਨਜ਼ਰ।
ਹੋਰ ਪੜ੍ਹੋ: ਪੰਜਾਬ ਫਗਵਾੜਾ LPU ਦਾ ਮਾਮਲਾ: ਪੰਜਾਬ ਮਹਿਲਾ ਕਮਿਸ਼ਨ ਨੇ ਮੰਗੀਆਂ ਵਿਸਥਾਰਤ ਰਿਪੋਰਟਾਂ, ਵਿਦਿਆਰਥਣਾਂ ਦੀ ਸੁਰੱਖਿਆ ’ਤੇ ਸਖ਼ਤ ਨਜ਼ਰ।ਪ੍ਰਦੀਪ ਚਿੱਜੜਆਕਲੈਂਡ:- 29 ਸਤੰਬਰ 2026ਪੰਜਾਬ ਦੀਆਂ ਦੋ ਯੂਨੀਵਰਸਿਟੀਆਂ—ਫਗਵਾੜਾ ਸਥਿਤ Lovely Professional University (LPU) ਅਤੇ ਰਾਜਪੁਰਾ ਦੀ Chitkara University ਵਿੱਚ ਹਾਲੀਆ ਵਿਦਿਆਰਥੀ ਪ੍ਰਦਰਸ਼ਨਾਂ ਅਤੇ ਸਾਹਮਣੇ ਆਏ…



















