
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

🦐 ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਇਲਾਕੇ ਟਾਕਾਨਿਨੀ ਵਿੱਚ “LJ’s – Serious About Seafood” ਦਾ ਸ਼ਾਨਦਾਰ ਉਦਘਾਟਨ।
ਪ੍ਰਦੀਪ ਚਿੱਜੜਆਕਲੈਂਡ:- 07 ਅਕਤੂਬਰ 2026ਟਾਕਾਨਿਨੀ ਵਿੱਚ ਸਮੁੰਦਰੀ ਖਾਣੇ ਦੇ ਸ਼ੌਕੀਨਾਂ ਲਈ ਨਵਾਂ ਕਾਰੋਬਾਰ “LJ’s – Serious About Seafood” ਸ਼ੁਰੂ ਹੋਇਆ ਹੈ। ਨਵੇਂ ਕਾਰੋਬਾਰ ਦੇ ਉਦਘਾਟਨ ਮੌਕੇ ਹਰਦਿਆਲ ਸਿੰਘ ਪੁਰਹੀਰਾ ਅਤੇ ਸਮੂਹ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ AGM ਹੋਈ। ਸਰਬਸੰਮਤੀ ਨਾਲ ਹੋਈ ਨਵੀ ਕਮੇਟੀ ਦੀ ਚੋਣ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ AGM ਹੋਈ। ਸਰਬਸੰਮਤੀ ਨਾਲ ਹੋਈ ਨਵੀ ਕਮੇਟੀ ਦੀ ਚੋਣ।ਪ੍ਰਦੀਪ ਚਿੱਜੜ ਆਕਲੈਂਡ:- 21 ਜੂਨ 2026 ਅੱਜ ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਲਾਨਾ ਮੀਟਿੰਗ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਕਲੱਬ ਦੇ ਕੁੱਝ ਮੈਂਬਰਾਂ…
-
ਨਿਊਜ਼ੀਲੈਂਡ , ਡੈਸਟਿਨੀ ਚਰਚ ਦੇ ਆਗੂ Brian Tamaki ਵੱਲੋਂ ਇਕ ਹੋਰ ਨਸਲੀ ਅਤੇ ਭੜਕਾਊ ਬਿਆਨ ਦਿੱਤਾ ਗਿਆ।
ਹੋਰ ਪੜ੍ਹੋ: ਨਿਊਜ਼ੀਲੈਂਡ , ਡੈਸਟਿਨੀ ਚਰਚ ਦੇ ਆਗੂ Brian Tamaki ਵੱਲੋਂ ਇਕ ਹੋਰ ਨਸਲੀ ਅਤੇ ਭੜਕਾਊ ਬਿਆਨ ਦਿੱਤਾ ਗਿਆ।ਪ੍ਰਦੀਪ ਚਿੱਜੜ ਆਕਲੈਂਡ:- 19 ਜੂਨ 2026 Brian Tamaki ਨੇ ਭਾਰਤ ਦੇ ਪ੍ਰਧਾਨ ਮੰਤਰੀ Narendra Modi ਦੀ ਨਿਊਜ਼ੀਲੈਂਡ ਯਾਤਰਾ ਤੋਂ ਪਹਿਲਾਂ ਬਹੁਤ ਹੀ ਭੜਕਾਊ ਬਿਆਨ ਜਾਰੀ…
-
ਮਿਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ ਨੇ ਆਕਲੈਂਡ ਦੇ ਫੂਡ ਬੈਂਕਾਂ ਨੂੰ 8.3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ।
ਹੋਰ ਪੜ੍ਹੋ: ਮਿਨਿਸਟਰੀ ਆਫ਼ ਸੋਸ਼ਲ ਡਿਵੈਲਪਮੈਂਟ ਨੇ ਆਕਲੈਂਡ ਦੇ ਫੂਡ ਬੈਂਕਾਂ ਨੂੰ 8.3 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਹੈ।ਪ੍ਰਦੀਪ ਚਿੱਜੜ ਆਕਲੈਂਡ ( ਨਿਊਜ਼ੀਲੈਂਡ )19 ਜੂਨ 2026 ਆਕਲੈਂਡ ਦੇ ਹਜ਼ਾਰਾਂ ਲੋਕ ਫੂਡ ਬੈਂਕਾਂ ਦਾ ਸਹਾਰਾ ਲੈਣ ਲਈ ਮਜਬੂਰਨੌਕਰੀਆਂ ਦੇ ਵਧ ਰਹੇ ਨੁਕਸਾਨ ਕਾਰਨ ਪਰਿਵਾਰਾਂ…
-
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯੁੱਧ ਨੂੰ ਲੇ ਕੇ ਵੱਡਾ ਬਿਆਨ।
ਹੋਰ ਪੜ੍ਹੋ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਯੁੱਧ ਨੂੰ ਲੇ ਕੇ ਵੱਡਾ ਬਿਆਨ।ਪ੍ਰਦੀਪ ਚਿੱਜੜ ਆਕਲੈਂਡ:- 18 ਜੂਨ 2026 ਰਾਸ਼ਟਰਪਤੀ ਡੋਨਾਲਡ ਟਰੰਪ ਦੇ ਯੁੱਧ ਖਤਮ ਕਰਨ ਵਾਲੇ ਸਮਝੌਤੇ ਤਹਿਤ ਸੰਯੁਕਤ ਰਾਜ ਅਮਰੀਕਾ ਤੁਰੰਤ ਹੀ ਇਰਾਨੀ ਤੇਲ ਨਿਰਯਾਤਾਂ ਉੱਤੇ…



















