
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

🚨 ਬ੍ਰੇਕਿੰਗ ਨਿਊਜ਼ | ਨਿਊਮਾਰਕੀਟ, ਆਕਲੈਂਡਗੈਸ ਲੀਕ ਦੀ ਸੂਚਨਾ ਤੋਂ ਬਾਅਦ Khyber Pass Road ਬੰਦ ।
ਪ੍ਰਦੀਪ ਚਿੱਜੜਆਕਲੈਂਡ:- 06 ਅਕਤੂਬਰ 2026 ( ਪੰਜਾਬੀ ਦਰਪਣ)ਆਕਲੈਂਡ ਦੇ Newmarket ਇਲਾਕੇ ਵਿੱਚ Khyber Pass Road ਨੂੰ ਗੈਸ ਲੀਕ ਦੀ ਸੂਚਨਾ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ।ਪੁਲਿਸ ਮੁਤਾਬਕ Khyber Pass Road, Crowhurst Street ਤੋਂ Broadway… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦਾ ਮਸ਼ਹੂਰ Pasifika Festival ਅੱਜ ਤੋ ਸੁਰੂ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦਾ ਮਸ਼ਹੂਰ Pasifika Festival ਅੱਜ ਤੋ ਸੁਰੂ।ਪ੍ਰਦੀਪ ਚਿੱਜੜ ਆਕਲੈਂਡ :- 14 ਮਾਰਚ 2026 Pasifika Festival ਅੱਜ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਐਤਵਾਰ ਨੂੰ ਦੁਪਹਿਰ 12 ਵਜੇ…
-
ਸਿੱਖਿਆ ਮੰਤਰੀ ਐਰਿਕਾ ਸਟੈਨਫੋਰਡ ਨੇ ਪੂਰਬੀ ਆਕਲੈਂਡ ਦੇ 41 ਮਿਲੀਅਨ ਡਾਲਰ ਨਾਲ ਬਣੇ ਸਕੂਲ ਦਾ ਉਦਘਾਟਨ ਕੀਤਾ
ਹੋਰ ਪੜ੍ਹੋ: ਸਿੱਖਿਆ ਮੰਤਰੀ ਐਰਿਕਾ ਸਟੈਨਫੋਰਡ ਨੇ ਪੂਰਬੀ ਆਕਲੈਂਡ ਦੇ 41 ਮਿਲੀਅਨ ਡਾਲਰ ਨਾਲ ਬਣੇ ਸਕੂਲ ਦਾ ਉਦਘਾਟਨ ਕੀਤਾਪ੍ਰਦੀਪ ਚਿੱਜੜ ਆਕਲੈਂਡ :- 13 ਮਾਰਚ 2026 ਤਿੰਨ ਸੰਸਦ ਮੈਂਬਰਾਂ ਨੇ ਪੂਰਬੀ ਆਕਲੈਂਡ ਦੇ ਇਕ ਨਵੇਂ ਬਣੇ ਸਕੂਲ ਦਾ ਸਰਕਾਰੀ ਤੌਰ ‘ਤੇ ਉਦਘਾਟਨ ਕੀਤਾ। ਸਿੱਖਿਆ…
-
Heinz Watties restructure ਦਾ ਦੇਸ਼ ਭਰ ‘ਚ ਅਸਰ ਪੈ ਸਕਦਾ ਹੈ
ਹੋਰ ਪੜ੍ਹੋ: Heinz Watties restructure ਦਾ ਦੇਸ਼ ਭਰ ‘ਚ ਅਸਰ ਪੈ ਸਕਦਾ ਹੈਪ੍ਰਦੀਪ ਚਿੱਜੜ ਆਕਲੈਂਡ :- 12 ਮਾਰਚ 2026 ਐਮਪਲਾਇਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਦਾ ਕਹਿਣਾ ਹਾਈਂਜ਼ ਵਾਟੀਜ਼ ਵਲੋਂ ਵੱਡੇ ਪੱਧਰ ‘ਤੇ ਨੌਕਰੀਆਂ ਵਿੱਚ ਤਬਦੀਲੀਆਂ ਕਰਨ ਦੀ ਪੇਸ਼ਕਸ਼…
-
ਆਪਣੇ ਸਾਰੇ ਭਾਈਚਾਰੇ ਨੂੰ ਇਕ ਅਪੀਲ ਅਵਿਨਾਸ਼ ਕੌਰ ਧਾਲੀਵਾਲ ਵਲੋ
ਹੋਰ ਪੜ੍ਹੋ: ਆਪਣੇ ਸਾਰੇ ਭਾਈਚਾਰੇ ਨੂੰ ਇਕ ਅਪੀਲ ਅਵਿਨਾਸ਼ ਕੌਰ ਧਾਲੀਵਾਲ ਵਲੋਪ੍ਰਦੀਪ ਚਿੱਜੜ ਆਕਲੈਂਡ :- 11 ਮਾਰਚ 2026 Papatoetoe ਸਿਰਫ ਉਹ ਥਾਂ ਨਹੀਂ ਜਿੱਥੇ ਮੈਂ ਰਹਿੰਦੀ ਹਾਂ, ਇਹ ਉਹ ਕਮਿਊਨਟੀ ਹੈ ਜਿਸਦੀ ਮੈਂ ਸਰਗਰਮੀ ਨਾਲ ਸੇਵਾ…



















