
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ , ਵੈਸਟ ਆਕਲੈਂਡ ਵਿੱਚ ਚਾਕੂ ਨਾਲ ਹਮਲੇ ਦੀ ਖੌਫ਼ਨਾਕ ਘਟਨਾ, ਤਿੰਨ ਜ਼ਖ਼ਮੀ; ਦੋ ਦੀ ਹਾਲਤ ਨਾਜ਼ੁਕ।
ਗੁਆਂਢੀਆਂ ਨੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆ ਕੇ ਨਿਭਾਈ ਇਨਸਾਨੀਅਤ, ਪੁਲਿਸ ਵੱਲੋਂ ਜਾਂਚ ਜਾਰੀ। ਪ੍ਰਦੀਪ ਚਿੱਜੜਆਕਲੈਂਡ, 5 ਅਕਤੂਬਰ 2026 (ਪੰਜਾਬੀ ਦਰਪਣ) ਨਿਊਜ਼ੀਲੈਂਡ ਦੇ ਵੈਸਟ ਆਕਲੈਂਡ ਇਲਾਕੇ ਗਲੈਂਡਿਨ (Glendene) ਵਿੱਚ ਦੇਰ ਰਾਤ ਇੱਕ ਰਿਹਾਇਸ਼ੀ ਮਕਾਨ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
🚨 ਨਿਊਜ਼ੀਲੈਂਡ ਵਿੱਚ ਉਬਰ ਰਾਈਡ-ਸ਼ੇਅਰ ਸੇਵਾਵਾਂ ’ਤੇ ਸਖ਼ਤੀ ਦੀ ਮੰਗ, ਸ਼ਿਕਾਇਤਾਂ ਨੇ ਵਧਾਈ ਸਰਕਾਰ ਦੀ ਚਿੰਤਾ।
ਹੋਰ ਪੜ੍ਹੋ: 🚨 ਨਿਊਜ਼ੀਲੈਂਡ ਵਿੱਚ ਉਬਰ ਰਾਈਡ-ਸ਼ੇਅਰ ਸੇਵਾਵਾਂ ’ਤੇ ਸਖ਼ਤੀ ਦੀ ਮੰਗ, ਸ਼ਿਕਾਇਤਾਂ ਨੇ ਵਧਾਈ ਸਰਕਾਰ ਦੀ ਚਿੰਤਾ।ਪ੍ਰਦੀਪ ਚਿੱਜੜਆਕਲੈਂਡ:-08 ਸਤੰਬਰ 2026 ਨਿਊਜ਼ੀਲੈਂਡ ਵਿੱਚ Uber ਰਾਈਡ-ਸ਼ੇਅਰ ਸੇਵਾਵਾਂ ਦੀ ਸੁਰੱਖਿਆ ਅਤੇ ਨਿਗਰਾਨੀ ਨੂੰ ਲੈ ਕੇ ਸਵਾਲ ਤੇਜ਼ ਹੋ ਗਏ ਹਨ। ਯਾਤਰੀਆਂ ਵੱਲੋਂ ਮਿਲ ਰਹੀਆਂ…
-
ਪੰਜਾਬ ਲਈ ਮਾਣ ਦੀ ਗੱਲ: ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਦੂਜੀ ਵਾਰ ‘ਸੰਸਦ ਰਤਨ’ ਸਨਮਾਨ।
ਹੋਰ ਪੜ੍ਹੋ: ਪੰਜਾਬ ਲਈ ਮਾਣ ਦੀ ਗੱਲ: ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ ਦੂਜੀ ਵਾਰ ‘ਸੰਸਦ ਰਤਨ’ ਸਨਮਾਨ।ਪ੍ਰਦੀਪ ਚਿੱਜੜਆਕਲੈਂਡ:-08 ਸਤੰਬਰ 2026 ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਸੰਸਦੀ ਕਾਰਗੁਜ਼ਾਰੀ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇੱਕ ਪੀਜ਼ਾ ਕੰਪਨੀ ’ਨੂੰ ਵੱਡਾ ਝਟਕਾ ਕਰਮਚਾਰੀਆਂ ਦੀ ਤਨਖ਼ਾਹ ਦੱਬਣੀ ਪਈ ਮਹਿੰਗੀ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਇੱਕ ਪੀਜ਼ਾ ਕੰਪਨੀ ’ਨੂੰ ਵੱਡਾ ਝਟਕਾ ਕਰਮਚਾਰੀਆਂ ਦੀ ਤਨਖ਼ਾਹ ਦੱਬਣੀ ਪਈ ਮਹਿੰਗੀ।ਪ੍ਰਦੀਪ ਚਿੱਜੜਆਕਲੈਂਡ:- 07 ਸਤੰਬਰ 2026ਆਕਲੈਂਡ ਪੀਜ਼ਾ ਕੰਪਨੀ ’ਤੇ ਮੁੜ 19,209 ਦੇ ਖ਼ਰਚੇ Crown ਨੂੰ ਅਦਾ ਕਰਨ ਦਾ ਹੁਕਮ ਦਿੱਤਾ ਹੈ।2 ਸਤੰਬਰ ਨੂੰ ਜਾਰੀ ਕੀਤੇ ਫ਼ੈਸਲੇ…
-
ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਏਅਰਪੋਰਟ ’ਤੇ ਯਾਤਰੀਆਂ ਲਈ ਵੱਡਾ ਬਦਲਾਅ! ਹੁਣ ਪਾਸਪੋਰਟ ਤੋਂ ਪਹਿਲਾਂ ਹੋਵੇਗੀ ਸਕਿਉਰਿਟੀ ਜਾਂਚ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਏਅਰਪੋਰਟ ’ਤੇ ਯਾਤਰੀਆਂ ਲਈ ਵੱਡਾ ਬਦਲਾਅ! ਹੁਣ ਪਾਸਪੋਰਟ ਤੋਂ ਪਹਿਲਾਂ ਹੋਵੇਗੀ ਸਕਿਉਰਿਟੀ ਜਾਂਚ।ਪ੍ਰਦੀਪ ਚਿੱਜੜਆਕਲੈਂਡ:-07 ਸਤੰਬਰ 2026ਆਕਲੈਂਡ ਏਅਰਪੋਰਟ ਤੋਂ ਵਿਦੇਸ਼ ਜਾਣ ਵਾਲੇ ਯਾਤਰੀਆਂ ਲਈ ਆਉਣ ਵਾਲੇ ਸਮੇਂ ਵਿੱਚ ਸਫ਼ਰ ਦਾ ਤਰੀਕਾ ਬਦਲਣ ਜਾ ਰਿਹਾ ਹੈ। ਏਅਰਪੋਰਟ ਪ੍ਰਬੰਧਨ ਵੱਲੋਂ…



















