
ਤਾਜ਼ਾ ਖ਼ਬਰਾਂ
ਖ਼ਬਰਾਂ ਦੀ ਦੁਨੀਆ
-

ਨਿਊਜ਼ੀਲੈਂਡ , ਵੈਸਟ ਆਕਲੈਂਡ ਵਿੱਚ ਚਾਕੂ ਨਾਲ ਹਮਲੇ ਦੀ ਖੌਫ਼ਨਾਕ ਘਟਨਾ, ਤਿੰਨ ਜ਼ਖ਼ਮੀ; ਦੋ ਦੀ ਹਾਲਤ ਨਾਜ਼ੁਕ।
ਗੁਆਂਢੀਆਂ ਨੇ ਜ਼ਖ਼ਮੀਆਂ ਦੀ ਮਦਦ ਲਈ ਅੱਗੇ ਆ ਕੇ ਨਿਭਾਈ ਇਨਸਾਨੀਅਤ, ਪੁਲਿਸ ਵੱਲੋਂ ਜਾਂਚ ਜਾਰੀ। ਪ੍ਰਦੀਪ ਚਿੱਜੜਆਕਲੈਂਡ, 5 ਅਕਤੂਬਰ 2026 (ਪੰਜਾਬੀ ਦਰਪਣ) ਨਿਊਜ਼ੀਲੈਂਡ ਦੇ ਵੈਸਟ ਆਕਲੈਂਡ ਇਲਾਕੇ ਗਲੈਂਡਿਨ (Glendene) ਵਿੱਚ ਦੇਰ ਰਾਤ ਇੱਕ ਰਿਹਾਇਸ਼ੀ ਮਕਾਨ… ਹੋਰ ਪੜ੍ਹੋ

ਤੁਹਾਡੀ ਜਾਣਕਾਰੀ ਲਈ
-
ਨਿਊਜ਼ੀਲੈਂਡ ਦੀ ਰਾਜਨੀਤਿਕ ਗ੍ਰੀਨ ਪਾਰਟੀ ਦਾ ਵੱਡਾ ਚੋਣ ਵਾਅਦਾ , ਸੁਪਰਮਾਰਕੀਟਾਂ ਦੇ ‘ਦੋਹਰੇ ਕਬਜ਼ੇ’ ਨੂੰ ਤੋੜਨ ਲਈ ਬਣੇਗਾ ਸਰਕਾਰੀ ‘KiwiMart’ ।
ਹੋਰ ਪੜ੍ਹੋ: ਨਿਊਜ਼ੀਲੈਂਡ ਦੀ ਰਾਜਨੀਤਿਕ ਗ੍ਰੀਨ ਪਾਰਟੀ ਦਾ ਵੱਡਾ ਚੋਣ ਵਾਅਦਾ , ਸੁਪਰਮਾਰਕੀਟਾਂ ਦੇ ‘ਦੋਹਰੇ ਕਬਜ਼ੇ’ ਨੂੰ ਤੋੜਨ ਲਈ ਬਣੇਗਾ ਸਰਕਾਰੀ ‘KiwiMart’ ।ਪ੍ਰਦੀਪ ਚਿੱਜੜਆਕਲੈਂਡ:- 07 ਸਤੰਬਰ 2026ਨਿਊਜ਼ੀਲੈਂਡ ਵਿੱਚ ਮਹਿੰਗੀਆਂ ਗ੍ਰੋਸਰੀ ਕੀਮਤਾਂ ਅਤੇ ਸੁਪਰਮਾਰਕੀਟ ਸੈਕਟਰ ਵਿੱਚ ਮੁਕਾਬਲੇ ਦੀ ਘਾਟ ਨੂੰ ਲੈ ਕੇ ਗ੍ਰੀਨ ਪਾਰਟੀ ਨੇ ਚੋਣਾਂ ਤੋਂ ਪਹਿਲਾਂ…
-
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸਾਲਾਨਾ ਜਨਮ ਦਿਹਾੜੇ ਦੇ ਸਮਾਗਮ ।
ਹੋਰ ਪੜ੍ਹੋ: ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸਾਲਾਨਾ ਜਨਮ ਦਿਹਾੜੇ ਦੇ ਸਮਾਗਮ ।ਐਂਟਰੀ ਬਿਲਕੁਲ ਮੁਫ਼ਤ ਹੈ, ਪਰ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। Secure your free tickets online now before they run out link below 👇 https://www.universe.com/events/shaheed-bhagat-singh-cultural-celebration-tickets-FX98CT ਪ੍ਰਦੀਪ ਚਿੱਜੜਆਕਲੈਂਡ:-…
-
AI ਦੀ ਤਾਕਤ ਨਾਲ ਬਦਲ ਰਹੀ ਦੁਨੀਆ — AI ਬਣੇਗੀ ਭਵਿੱਖ ਦੀ ਸਭ ਤੋਂ ਵੱਡੀ ਤਕਨੀਕੀ ਕ੍ਰਾਂਤੀ।
ਹੋਰ ਪੜ੍ਹੋ: AI ਦੀ ਤਾਕਤ ਨਾਲ ਬਦਲ ਰਹੀ ਦੁਨੀਆ — AI ਬਣੇਗੀ ਭਵਿੱਖ ਦੀ ਸਭ ਤੋਂ ਵੱਡੀ ਤਕਨੀਕੀ ਕ੍ਰਾਂਤੀ।ਪ੍ਰਦੀਪ ਚਿੱਜੜਆਕਲੈਂਡ:- 05 ਸਤੰਬਰ 2026Artificial Intelligence (AI) ਹੁਣ ਸਿਰਫ਼ ਵਿਗਿਆਨਕ ਕਲਪਨਾ ਜਾਂ ਵੱਡੀਆਂ ਤਕਨੀਕੀ ਕੰਪਨੀਆਂ ਤੱਕ ਸੀਮਿਤ ਨਹੀਂ ਰਹੀ। ਇਹ ਸਿਹਤ, ਸਿੱਖਿਆ, ਕਾਰੋਬਾਰ, ਆਵਾਜਾਈ, ਵਿਗਿਆਨ…
-
ਨਿਊਜ਼ੀਲੈਂਡ ਦੇ ਸ਼ਹਿਰ ਨੈਲਸਨ ਵਿੱਚ ਬੰਦੂਕ ਕਾਂਡ ਨੇ ਮਚਾਈ ਦਹਿਸ਼ਤ: ਇਕ ਔਰਤ ਤੇ ਇਕ ਮਰਦ ਦੀ ਮੌਤ, ਸ਼ਾਟਗਨ ਚੋਰੀ ਤੋਂ ਬਾਅਦ ਵਾਪਰਿਆ ਹਾਦਸਾ।
ਹੋਰ ਪੜ੍ਹੋ: ਨਿਊਜ਼ੀਲੈਂਡ ਦੇ ਸ਼ਹਿਰ ਨੈਲਸਨ ਵਿੱਚ ਬੰਦੂਕ ਕਾਂਡ ਨੇ ਮਚਾਈ ਦਹਿਸ਼ਤ: ਇਕ ਔਰਤ ਤੇ ਇਕ ਮਰਦ ਦੀ ਮੌਤ, ਸ਼ਾਟਗਨ ਚੋਰੀ ਤੋਂ ਬਾਅਦ ਵਾਪਰਿਆ ਹਾਦਸਾ।ਪ੍ਰਦੀਪ ਚਿੱਜੜਆਕਲੈਂਡ:- 05 ਸਤੰਬਰ 2026 ਨਿਊਜ਼ੀਲੈਂਡ ਦੇ ਨੈਲਸਨ ਸ਼ਹਿਰ ਵਿੱਚ ਸ਼ੁੱਕਰਵਾਰ ਨੂੰ ਵਾਪਰੀ ਗੰਭੀਰ ਹਥਿਆਰਬੰਦ ਘਟਨਾ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਨੂੰ…



















